ਅਲਕਾਇਦਾ ਦੇ ਖਿਲਾਫ ਅਭਿਆਨ ਵਿੱਚ ਅਮਰੀਕਾ ਕਰ ਰਿਹਾ ਯਮਨ ਦੀ ਮਦਦ
ਸਨਾ, ਯਮਨ ਦੇ ਲੜਾਕੂ ਜਹਾਜ਼ਾਂ ਅਤੇ ਸੈਨਿਕਾਂ ਨੇ ਦੇਸ਼ ਦੇ ਦੱਖਣ ਵਿੱਚ ਅਲਕਾਇਦਾ ਦੇ ਟਿਕਾਣਿਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਵਿੱਚ ਪਹਿਲੀ ਵਾਰ ਅਮਰੀਕੀ ਫੌਜੀ ਯਮਨੀਆਂ ਦੀ ਸਿੱਧੀ ਮਦਦ ਕਰ ਰਹੇ ਹਨ ।ਯਮਨੀ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਅਮਰੀਕੀ ਫੌਜੀ ਮੁੱਖ ਲੜਾਈ ਖੇਤਰ ਤੋਂ 65 ਕਿਲੋਮੀਟਰ ਦੂਰ ਸਥਿਤ ਅਲ ਅੰਨਾਦ ਹਵਾਈ ਪ੍ਰਤੀਸ਼ਠਾਨ ਤੋਂ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਉਹ ਹਮਲਿਆਂ ਅਤੇ ਹਵਾਈ ਹਮਲਿਆਂ ਵਿੱਚ ਸੰਜੋਗ ਸਥਾਪਤ ਕਰ ਰਹੇ ਹਨ ਅਤੇ ਯਮਨੀ ਫੌਜੀਆਂ ਨੂੰ ਸੂਚਨਾ ਉਪਲੱਬਧ ਕਰਾ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਯਮਨ 'ਚ ਅਲਕਾਇਦਾ ਦੀ ਸ਼ਾਖਾ ਦੇ ਖਿਲਾਫ ਅਭਿਆਨ 'ਚ ਇਹ ਪਹਿਲੀ ਸਿੱਧੀ ਸੰਲਿਪਤਤਾ ਹੈ। ਅਲਕਾਇਦਾ 'ਤੇ ਇਲਜ਼ਾਮ ਹੈ ਕਿ ਉਹ ਯਮਨ ਤੋਂ ਅਮਰੀਕਾ ਦੀ ਧਰਤੀ 'ਤੇ ਬੰਬ ਹਮਲੇ ਕਰਨ ਦੀ ਨਾਕਾਮ ਸਾਜਿਸ਼ ... Read Full Story
|
Kuwait brings middle-eastern culture to India
New Delhi, A week-long panorama of Kuwaiti culture which opened in the capital May 15 has for the first time brought arts, crafts and performing traditions of the ancient port-nation to India to strengthen people-to-people cultural ties between the two countries.
The culture showcase, presented by the Indian Council for Cultural Relations (ICCR) and the Embassy of Kuwait will move to Jaipur from the capital before closing May 19.
"The festival is a reciprocal gesture by Kuwait in response to a Festival of India in Kuwait in 2009. Kuwait and India share similar Islamic influences in architecture, tradition, festivals and rituals. The two countries share ancient trade links as well. Kuwait is one of the most peaceful countries in the Gulf region," director-general of ICCR Suresh Goel told IANS at the inauguration of the festival.
"Ties in the contemporary context are more people-centric with a large number of Indian people working in Kuwait and adding value to its economy and social structure," Goel said.
Independent surveys say nearly 600,000 Indians are currently living in Kuwait, a source in the embassy said.
The Kuwait Cultural Week opened with an extravagant exposition of Kuwaiti art, textiles and handicrafts at the Lalit Kala Akademi.
A section devoted to the maritime history of the country featuring replicas of ancient schooners and diving and trading vessels drew visitors. The sturdy boats with multiple white sails were crafted in wood.
Miniature boat crafting is an important ... Read Full Story
|
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ : ਰਾਸ਼ਟਰਪਤੀ
ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤੀਭਾ ਪਾਟੀਲ ਨੇ ਅੱਜ ਕਿਹਾ ਕਿ ਸੂਚਨਾ ਅਤੇ ਸੰਚਾਰ ਖੇਤਰ ਵਿੱਚ ਆਧੁਨਿਕ ਤਕਨੀਕਾਂ ਨਾਲ ਮੀਡੀਆ ਦੀ ਪਹੁਂਚ ਵਧੀ ਹੈ ਇਸ ਲਈ ਮੀਡੀਆ ਨੂੰ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ । ਰਾਸ਼ਟਰਪਤੀ ਨੇ ਕਿਹਾ, ''ਮੀਡੀਆ ਲੋਕਤੰਤਰਿਕ ਢੰ।ਚੇ ਦਾ ਇੱਕ ਅਹਿਮ ਹਿੱਸਾ ਹੈ ਕਿਉਂਕਿ ਇਹ ਨਹੀਂ ਕਿ ਮੀਡੀਆ ਸਿਰਫ ਖਬਰ ਭੇਜਣ ਦੇ ਰੂਪ ਵਿੱਚ ਕੰਮ ਕਰਦਾ ਹੈ ਸਗੋਂ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰਾਂ ਨੂੰ ਪੇਸ਼ ਕਰਨ ਦਾ ਵੀ ਮਾਧਿਅਮ ਹੈ ।''
ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਤਕਨੀਕ ਦੇ ਆਧੁਨਿਕੀਕਰਣ ਨਾਲ ਮੀਡੀਆ ਦੀ ਪਹੁੰਚ ਵਿੱਚ ਬਹੁਤ ਵਾਧਾ ਹੋਇਆ ਹੈ । ਇਸ ਲਈ ਹੁਣ ਮੀਡਿਆ ਨੂੰ ਜਿੰਮੇਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ । ਰਾਸ਼ਟਰਪਤੀ ਨੇ ਮੀਡੀਆ ਨੂੰ ਔਰਤਾਂ , ਬੱਚੀਆਂ ਅਤੇ ਲੜਕੀਆਂ ਨਾਲ ਜੁੱੜੇ ਮੁੱਦਿਆਂ ... Read Full Story
|
India must have option of nuclear power: PM
New Delhi, Prime Minister Manmohan Singh Wednesday said his government was committed to ensuring foolproof security of nuclear power plants but it would be harmful for the country to pass an ordinance against nuclear power.
"We must put everything to ensure foolproof safety of the nuclear plants and we will not compromise on it.
"But at the same time I would respectfully submit it would be harmful for the country's interest to pass an ordinance in the self-denial that we shall give up the option of having nuclear power," the prime minister said during question hour in the Lok Sabha.
He said there was no compromise when it came to the question of safety.
"We have 19 functional reactors and there has never been any accident. After Fukushima, I ordered a complete revisit to all the reactors and those reports are on the Nuclear Power Corporation of India Limited (NPCIL) website."
He said India must keep the option of nuclear power as an additional source of power.
"We are not in a situation like Japan, where large amount of power comes from nuclear plants … France also has large number of nuclear power plants. We must keep the nuclear power as an additional source," he ... Read Full Story
|
ਨਿਰਮਲ ਬਾਬਾ ਤੇ ਕਸਿਆ ਸ਼ਿਕੰਜਾ
ਝਾਂਸੀ, ਉੱਤਰ ਪ੍ਰਦੇਸ਼ 'ਚ ਝਾਂਸੀ ਜ਼ਿਲੇ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਨਿਰਮਲ ਬਾਬਾ ਦੇ ਖਿਲਾਫ ਅੰਧ ਵਿਸ਼ਵਾਸ਼ ਫੈਲਾਉਣ ਅਤੇ ਧੋਖਾਦੜੀ ਦੇ ਅਰੋਪ 'ਚ ਅੱਜ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਵਕੀਲ ਅਰਨ ਕੁਮਾਰ ਦੀਕਸ਼ਿਤ ਦੀ ਅਰਜ਼ੀ ਤੇ ਕੋਰਟ ਨੇ ਨਵਾਬਾਦ ਥਾਨੇ ਨੂੰ ਨਿਰਮਲ ਬਾਬਾ ਦੇ ਖਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 295-ਏ, 298, 311, 406, 417 ਅਤੇ 420 ਦੇ ਤਹਿਤ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਲਖਨਉ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਰਾਜੇਸ਼ ਕੁਮਾਰ ਨੇ ਗੋਮਤੀਮਗਰ ਦੇ ਥਾਨਾ ਪ੍ਰਧਾਨ ਨੂੰ ਨਿਰਮਲ ਬਾਬਾ ਦੇ ਖਿਲਾਫ ਇਨ੍ਹਾਂ ਆਰੋਪਾਂ ਦੇ ਤਹਿਤ ਮੁਕਦਮਾ ਦਰਜ ਕਰਨ ਦਾ ਹੁਕਮ ਦਿੱਤਾ।
ਲਖਨਊ 'ਚ ਨਿਰਮਲ ਬਾਬਾ ਦੇ ਖਿਲਾਫ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਅਮਿਤਾਭ ਠਾਕੁਰ ਦੇ ਬੱਚੇ ਤਾਨਯਾ ਠਾਕੁਰ ਅਤੇ ਆਦਿਤਆ ਠਾਕੁਰ ਨੇ ... Read Full Story
|
ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ-ਡਿਪਟੀ ਕਮਿਸ਼ਨਰ
ਪਟਿਆਲਾ, 15 ਮਈ (ਪੀ.ਐਸ.ਗਰੇਵਾਲ) - ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਹਸਪਤਾਲਾਂ ਵਿੱਚ ਕਈ ਬਲੱਡ ਗਰੁੱਪਾਂ ਦੇ ਖੂਨ ਉਪਲਬਧ ਨਹੀਂ ਹੁੰਦੇ ਜਿਸ ਕਾਰਨ ਮਰੀਜਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਲੋਕਾਂ ਵੱਲੋਂ ਦਿੱਤਾ ਖੂਨ ਵੱਖ-ਵੱਖ ਬਲੱਡ ਗਰੁੱਪਾਂ ਦਾ ਹੁੰਦਾ ਹੈ ਜੋ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਬਾਰਾਂਦਰੀ ਬਾਗ ਵਿਖੇ ਸਥਿਤ ਮਹਾਤਮਾਂ ਗਾਂਧੀ ਲੋਕ ਜਨ ਪ੍ਰਸ਼ਾਸ਼ਨ ਪੰਜਾਬ ਦੇ ਖੇਤਰੀ ਦਫਤਰ ਪਟਿਆਲਾ ਵਿਖੇ ਐਸ.ਡੀ. ਕੁਮਾਰ ਸਭਾ, ... Read Full Story
|
ਵਿਸ਼ਵ ਬੈਂਕ ਦੇਵੇਗਾ ਇੰਡੋਨੇਸ਼ੀਆ ਨੂੰ ਕਰਜਾ
ਵਿਸ਼ਵ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਇੰਡੋਨੇਸ਼ੀਆ ਨੂੰ 2 ਅਰਬ ਡਾਲਰ ਦਾ ਕਰਜ਼ਾ ਦੇਣ ਲਈ ਤਿਆਰ ਹੈ। ਵਿਸ਼ਵ ਬੈਂਕ ਨੇ ਕੱਲ ਕਿਹਾ ਕਿ ਇੰਡੋਨੇਸ਼ੀਆ ਸਰਕਾਰ ਦੇ ਕਹਿਣ ਅਤੇ ਏਸ਼ੀਆਈ ਦੇਸ਼ ਨੂੰ ਭਵਿੱਖ ਦੇ ਝਟਕਿਆਂ ਅਤੇ ਉਤਾਰ-ਚੜਾਅ ਤੋਂ ਬਚਾਉਣ ਲਈ ਸਹਾਇਤਾ ਅਧੀਨ ਇਹ ਰਕਮ ਦਿੱਤੀ ਜਾ ਰਹੀ ਹੈ। ਇੰਡੋਨੇਸ਼ੀਆ 'ਚ ਆਰਥਿਕ ਵਾਧਾ ਦਰ ਵਿੱਚ ਤੇਜ਼ ਰਹੀ ਹੈ ਪਰ ਹਾਲ ਦੇ ਦਿਨਾਂ 'ਚ ਨਿਰਯਾਤ ਮੰਗ 'ਚ ਕਮੀ ਕਾਰਨ ਵਾਧੇ ਦਰ ਦੀ ਗਤੀ ਨਰਮ ਹੋ ਗਈ ਹੈ।
ਇੰਡੋਨੇਸ਼ੀਆ ਇਸ ਕਰਜੇ ਨਾਲ ਆਰਥਿਕ ਸੁਧਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਦੌਰਾਨ ਆਉਣ ਵਾਲੇ ਝਟਕਿਆਂ ਦਾ ਮੁਕਾਬਲਾ ਕਰ ਸਕਦਾ ਹੈ। ਇੰਡੋਨੇਸ਼ੀਆ ਦਾ ਨਿਰਯਾਤ ਉਸ ਦੇ ਸਕਲ ਘਰੇਲੂ ਉਤਪਾਦ ਦਾ ਲਗਭਗ 26 ਫੀਸਦੀ ਹੈ। ਦੇਸ਼ ਦੀ ਆਰਥਿਕ ਵਾਧਾ ਦਰ ਸਲਾਨਾ ਆਧਾਰ 'ਤੇ ਪਹਿਲੀ ਵਾਰ 'ਚ 6.3 ਫੀਸਦੀ ... Read Full Story
|
Centre not helping Bengal at all: Mamata Banerjee
Kolkata, West Bengal chief minister Mamata Banerjee today accused the Centre of not helping her government at all to overcome its financial crisis.
"The biggest hurdle being faced by us is that the UPA government, which we are supporting, has not at all helped us though we have been repeatedly telling them for the last one year and despite giving a commitment before the assembly elections," Banerjee told PTI at the Writers Building, the state secretariat, here.
"We are waiting ... eagerly waiting to get a reply from the Centre," Banerjee who had met Prime Minister Manmohan Singh on May four and sought a three-year moratorium on central loan interest repayment, said.
While accusing the Centre of not helping her government financially, she said "the Centre directly or indirectly helped the previous Left Front government a lot. I am not against that. You can help all state governments.
"But why did they allow the Left Front government to borrow funds? Without their permission, they could not have done so. It is their (Centre's) fault also," she said.
Questioning why the Centre did not force the ersthwhile Left Front government to introduce Fiscal Responsibility and Budget Management, the chief minister said "at that time you did not raise this (FRBM) issue.
"We are annually paying interest of Rs 21,000 crore while our income is Rs 22,000 crore," she said.
West Bengal has a debt burden of over Rs 2 lakh ... Read Full Story
|
CBI files FIR against Yeddyurappa, kin
Bangalore, The Central Bureau of Investigation (CBI) on Tuesday filed an FIR against former Karnataka CM BS Yeddyurappa, his two sons and a son-in-law in connection with the payments made by a mine operator to firms run by the BJP strongman's kin. The FIR was filed in the office of the special CBI (XXI city and sessions) court judge Venkata Sudarshan.
Mine operator Praveen Chandra had allegedly paid Rs 2.5 crore and Rs 3.5 crore to firms run by BSY's son-in-law, R Sohan Kumar, and sons Raghavendra and Vijayendra, respectively, in return for obtaining lease.
The FIR follows a directive from the Supreme Court to the CBI to probe the allegation and will mark the commencement of the central agency's investigation into the issue.
Praveen Chandra, too, has been named in the FIR filed under the Mines and Minerals
(Development and. Regulation) Act, 2010, besides Sections 210, 409, 419 and 120-B (criminal conspiracy) of the IPC and various clauses of the Prevention of Corruption Act.
The SC has ordered the CBI to look into the payments made to a trust run by BSY's sons by South West Mining Company in return of favours. The CBI is expected to file an FIR in this regard on Wednesday. ... Read Full Story
|
ਯੇਦਿਯੁਰੱਪਾ ਦੇ ਘਰ ਸੀਬੀਆਈ ਦੇ ਛਾਪੇ
ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦਿਯੁਰੱਪਾ 'ਤੇ ਐੱਫ.ਆਈ.ਆਰ ਦਰਜ਼ ਕੀਤੇ ਜਾਣ ਦੇ ਇੱਕ ਦਿਨ ਬਾਅਦ ਹੀ ਸੀਬੀਆਈ ਨੇ ਬੁੱਧਵਾਰ ਯੇਦਿਯੁਰੱਪਾ ਦੇ ਘਰ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ । ਬੈਂਗਲੋਰ 'ਚ ਯੇਦਿਯੁਰੱਪਾ ਦੇ ਡਾਲਰ ਕਲੋਨੀ ਸਥਿਤ ਘਰ 'ਤੇ ਵੀ ਛਾਪੇਮਾਰੀ ਕੀਤੀ ਗਈ। ਹੈਦਰਾਬਾਦ ਅਤੇ ਬੈਂਗਲੋਰ ਦੇ ਸੀਬੀਆਈ ਅਧਿਕਾਰੀ ਦੀਆਂ ਸੰਯੁਕਤ ਟੀਮਾਂ ਨੇ ਯੇਦਿਯੁਰੱਪਾ ਦੇ ਮੁੰਡਿਆ ਬੀ. ਵਾਈ. ਰਾਘਵੇਂਦਰ (ਸੰਸਦ), ਬੀ ਵਾਈ ਵਿਜੇਂਦਰ ਨਾਲ ਹੀ ਜਵਾਈ ਆਰ. ਐਨ. ਸੋਹਣ ਕੁਮਾਰ ਦੇ ਘਰ ਵੀ ਛਾਪੇਮਾਰੀ ਕੀਤੀ।
ਇਸਦੇ ਨਾਲ ਹੀ ਯੇਦਿਯੁਰੱਪਾ ਦੇ ਗ੍ਰਹਿ ਜਿਲੇ ਸ਼ਿਮੋਗਾ 'ਚ ਵੀ ਕਾਰਵਾਈ ਹੋਈ। ਇੰਸਪੈਕਟਰ ਜਨਰਲ ਲਕਸ਼ਮੀ ਨਾਰਾਇਣ ਦੀ ਦੇਖ-ਰੇਖ 'ਚ 9 ਮੈਂਬਰੀ ਸੀਬੀਆਈ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸੀਬੀਆਈ ਦੀ ਛਾਪੇਮਾਰੀ ਦੀ ਕਾਰਵਾਈ ... Read Full Story
|
ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ ’ਤੇ ਦਰਸਾਏ ਪੰਜਾਬ ਦੇ ਕੇਵਲ 20 ਜ਼ਿਲ੍ਹੇ
ਹੁਸ਼ਿਆਰਪੁਰ, ਪੰਜਾਬ ਵਿੱਚ ਇਸ ਵੇਲੇ 22 ਜ਼ਿਲ੍ਹੇ ਹਨ ਪਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਾਲੀ ਸਰਵ ਸਿੱਖਿਆ ਅਭਿਆਨ (ਐਸ.ਐਸ.ਏ) ਅਥਾਰਟੀ ਅਨੁਸਾਰ ਰਾਜ ਵਿੱਚ ਕੇਵਲ 20 ਜ਼ਿਲ੍ਹੇ ਹੀ ਹਨ। ਐੱਸ.ਐੱਸ.ਏ. ਦੀ ਵੈੱਬਸਾਈਟ ਡਬਲਿਯੂ.ਡਬਲਿਯੂ.ਡਬਲਿਯੂ. ਡਾਟ ਐੱਸ.ਐਸ.ਏ. ਪੰਜਾਬ ਡਾਟ ਓ.ਆਰ. ਜੀ. ’ਤੇ ਸਿਰਫ਼ 20 ਜ਼ਿਲ੍ਹਿਆਂ ਨਾਲ ਸਬੰਧਤ ਜਾਣਕਾਰੀ ਹੀ ਉਪਲੱਬਧ ਹੈ, ਨਵੇਂ ਬਣੇ ਜ਼ਿਲ੍ਹੇ ਫ਼ਾਜ਼ਿਲਕਾ ਅਤੇ ਪਠਾਨਕੋਟ ਦਾ ਕੋਈ ਜ਼ਿਕਰ ਨਹੀਂ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿੱਚ ਦੋ ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਦਸੰਬਰ ਵਿੱਚ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਸੀ ਪਰ ਇੰਨੇ ਮਹੀਨੇ ਬੀਤ ਜਾਣ ਮਗਰੋਂ ਵੀ ਐੱਸ.ਐੱਸ.ਏ. ਦੀ ਵੈੱਬਸਾਈਟ ਨੂੰ ਅਪਡੇਟ ਨਹੀਂ ਕੀਤਾ ਗਿਆ। ਨਵੇਂ ਜ਼ਿਲ੍ਹਿਆਂ ਵਿਚਲੇ ਸਕੂਲਾਂ, ਵਿਦਿਆਰਥੀਆਂ ਦੀ ਗਿਣਤੀ, ... Read Full Story
|
ਅਮਰਨਾਥ ਯਾਤਰਾ : ਇਕ ਹਫਤੇ 'ਚ 1.37 ਲੱਖ ਸ਼ਿਵ ਭਗਤ ਰਜਿਸਟਰਡ
ਸ਼੍ਰੀਨਗਰ, ਪਵਿੱਤਰ ਅਮਰਨਾਥ ਗੁਫਾ 'ਚ ਸਜੇ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਹੁਣ ਤਕ 1,37,096 ਸ਼ਿਵ ਭਗਤਾਂ ਨੇ ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਕਰਵਾ ਲਿਆ ਹੈ। ਇਨ੍ਹਾਂ ਵਿਚੋਂ 70,158 ਸ਼ਰਧਾਲੂ ਪਹਿਲਗਾਮ ਚੰਦਨਵਾੜੀ ਰੂਟ 'ਤੇ 66,911 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੇ 7 ਸੂਬਿਆਂ ਦੇ 100 ਡਾਕਘਰਾਂ ਵਿਚ ਵੀ ਅੱਜ ਤੋਂ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ... Read Full Story
|
ਰੈੱਡੀ ਨੂੰ ਨਹੀਂ ਮਿਲੀ ਜ਼ਮਾਨਤ
ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 141 ਕਰੋੜ ਰੁਪਏ ਦੇ ਠੇਕੇ ਵਿਚ ਬੇਨਿਯਮੀਆਂ ਵਰਤਣ ਦੇ ਦੋਸ਼ੀ ਏ. ਕੇ. ਰੈੱਡੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਠੇਕਾ ਟਾਈਮਿੰਗ, ਸਕੋਰਿੰਗ ਅਤੇ ਰਿਜ਼ਲਟ ਨਾਲ ਜੁੜੇ ਉਪਕਰਨ ਖਰੀਦਣ ਨਾਲ ਜੁੜਿਆ ਸੀ। ਜੱਜ ਮੁਕਤਾ ਗੁਪਤਾ ਨੇ ਰੈੱਡੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਮੈਂ ਪਟੀਸ਼ਨਕਰਤਾ ਦੇ ਵਕੀਲ ਦੀਆਂ ਦਲੀਲਾਂ ਵਿਚ ਕੋਈ ਦਮ ਨਹੀਂ ਦੇਖਦੀ। ਲਿਹਾਜ਼ਾ ਉਸ ਦੀ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ। ਰੈੱਡੀ ਜੋ ਕਿ ਹੈਦਰਾਬਾਦ ਦੀ ਕੰਪਨੀ ਏ. ਕੇ.ਆਰ. ਕੰਸਟ੍ਰਕਸ਼ਨ ਦਾ ਅਧਿਕਾਰੀ ਹੈ, ਫਿਲਹਾਲ ਤਿਹਾੜ ਜੇਲ ਵਿਚ ਬੰਦ ਹੈ। ਇਸ ਮਾਮਲੇ ਵਿਚ ਆਯੋਜਨ ਕਮੇਟੀ ਦੇ ਸਾਬਕਾ ਮੁਖੀ ਸੁਰੇਸ਼ ਕਲਮਾਡੀ ਸਮੇਤ ਕਈ ਪ੍ਰਮੁੱਖ ਅਧਿਕਾਰੀ ਦੋਸ਼ੀ ਸਨ ਪਰ ਇਨ੍ਹਾਂ ਸਾਰਿਆਂ ... Read Full Story
|
ਅੰਨਾ ਹਜ਼ਾਰੇ ਨੇ ਫੌਜ ਦੇ ਮੁਖੀ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਨਵੀਂ ਦਿੱਲੀ, ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਵਿੱਚ ਫੌਜ ਦੇ ਮੁਖੀ ਜਨਰਲ ਵੀ ਕੇ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਕਰੀਬੀ ਸਹਿਯੋਗੀ ਸੁਰੇਸ਼ ਪਠਾਰੇ ਨੇ ਟਵਿਟਰ ‘ਤੇ ਲਿਖਿਆ ਕਿ ਜੇ ਜਨਰਲ ਸਿੰਘ ਰਿਟਾਇਰ ਹੋਣ ਤੋਂ ਬਾਅਦ ਕੌਮੀ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਹਜ਼ਾਰੇ ਦਾ ਇਹ ਜਵਾਬ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਆਇਆ ਹੈ।
ਹਜ਼ਾਰੇ ਟੀਮ ਦੀ ਕਿਰਨ ਬੇਦੀ ਨੇ ਕੱਲ੍ਹ ਟਵਿਟਰ ‘ਤੇ ਲਿਖਿਆ ਹੈ ਕਿ ਜਨਰਲ ਵੀ ਕੇ ਸਿੰਘ ਨੂੰ ਅੰਨਾ ਦਾ ਸੱਦਾ ਪ੍ਰਸ਼ੰਸਾ ਯੋਗ ਹੈ। ਜੇ ਵੀ ਕੇ ਸਿੰਘ ਅੰਨਾ ਨਾਲ ਆ ਜਾਣ ਤਾਂ ਭ੍ਰਿਸ਼ਟਾਚਾਰ ਵਿਰੁੱਧ ਜ਼ੋਰਦਾਰ ਆਵਾਜ਼ ਬਣ ... Read Full Story
|
ਸੁਖਬੀਰ ਵਲੋਂ ਨਗਰ ਯੋਜਨਾਕਾਰ ਵਿਭਾਗ ਦੇ ਪੁਨਰਗਠਨ ਦੀ ਲੋੜ 'ਤੇ ਜ਼ੋਰ
ਜਲੰਧਰ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਣਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਇਕ ਮੀਟਿੰਗ ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਵੀ ਸ਼ਾਮਲ ਹੋਏ, ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਕਿਹਾ ਕਿ ਯੋਜਨਾਬੰਦੀ ਰਹਿਤ ਕਾਲੋਨੀਆਂ ਦੀ ਭਰਮਾਰ, ਗੈਰ ਲਾਇਸੰਸ ਕਾਲੋਨੀਆਂ ਅਤੇ ਵੱਖ-ਵੱਖ ਸ਼ਹਿਰਾਂ ਲਈ ਵੱਖ-ਵੱਖ ਯੋਜਨਾ ਨਿਯਮ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਸਰਾਪ ਬਣ ਗਏ ਹਨ। ਸੁਖਬੀਰ ਨੇ ਗੈਰ ਕਾਨੂੰਨੀ ਕਾਲੋਨੀਆਂ ਦੇ ... Read Full Story
|
ਪਾਇਲਟਾਂ ਦੀ ਹੜਤਾਲ 8ਵੇਂ ਦਿਨ ਵੀ ਜਾਰੀ
ਨਵੀਂ ਦਿੱਲੀ, ਏਅਰ ਇੰਡੀਆ ਪਾਇਲਟਾਂ ਦਾ ਅੰਦੋਲਨ ਅੱਜ ਅੱਠਵੇਂ ਦਿਨ ਵੀ ਜਾਰੀ ਰਹਿਣ ਨਾਲ ਜਨਤਕ ਖੇਤਰ ਦੀ ਹਵਾਈ ਸੇਵਾ ਪ੍ਰਦਾਤਾ ਨੂੰ 24 ਕੌਮਾਂਤਰੀ ਉਡਾਨਾਂ ਰੱਦ ਕਰਨੀਆਂ ਪਈਆਂ। ਪਾਇਲਟਾਂ ਦੀ ਇਸ ਹੜਤਾਲ ਕਾਰਨ ਹਵਾਈ ਯਾਤਰੀ ਬਹੁਤ ਜ਼ਿਆਦਾ ਬੇਹਾਲ ਹੋਏ। ਇਸ ਦੌਰਾਨ ਸਰਕਾਰ ਨੇ ਕਿਹਾ ਹੈ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਉਨ੍ਹਾਂ ਪਾਇਲਟਾਂ ਖਿਲਾਫ ਕਾਰਵਾਈ ਕਰੇਗਾ ਜਿਨ੍ਹਾਂ ਝੂਠ ਬੋਲ ਕੇ ਮੈਡੀਕਲ ਛੁੱਟੀ ਲਈ ਹੈ ਅਤੇ ਕੰਮ 'ਤੇ ਨਹੀਂ ਆਏ ... Read Full Story
|
ਮਾਇਆਵਤੀ ਦੇ ਰਾਜ 'ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ
ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮਾਇਆਵਤੀ ਸਰਕਾਰ ਵਿਚ ਹੋਏ ਸਾਰੇ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਬਸਪਾ ਦੇ ਕਈ ਹੋਰ ਮੰਤਰੀਆਂ ਦੇ ਬੇਨਕਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ... Read Full Story
|
ਭਲਕੇ ਪੰਜਾਬ ਭਰ 'ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ
ਮੁੱਲਾਂਪੁਰ ਦਾਖਾ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ 'ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਦਿੱਲੀ ਵਿਖੇ ਹੋਈ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਤੋਂ ਬਾਅਦ ਪਾਰਟੀ ਵਲੋਂ ਮਿਲੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਪੰਜਾਬ ਪ੍ਰਧਾਨ ਦੇਤਵਾਲ ਨੇ ਇਸ ਸਮੇਂ ਸੂਬਿਆਂ ਦੁਆਰਾ ਬਾਰਦਾਨੇ ਲਈ ਪੈਸੇ ਜਮ੍ਹਾ ਕਰਵਾਏ ਹੋਣ ਦੇ ਬਾਵਜੂਦ ਵੀ ਕੇਂਦਰ ਵਲੋਂ ਬਾਰਦਾਨਾ ਮੁਹੱਈਆ ਨਾ ਕਰਵਾਏ ਜਾਣ ... Read Full Story
|