TheIndiaPress.com
HOME
RNI No. PUNMUL/2009/29513 (PUNJAB INFOLINE), Chief Editor: Gurjeet Singh Azad, Email: info@theindianpress.com

Sikh Marriage Bureau
Category

Archive News Search for "Tuesday, March 20, 2012"
 
ਅਸਤੀਫਾ ਨਾ ਦਿੰਦਾ ਤਾਂ ਡਿਗ ਜਾਣੀ ਸੀ ਮਨਮੋਹਨ ਸਿੰਘ ਸਰਕਾਰ : ਤ੍ਰਿਵੇਦੀ

ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਅਸਤੀਫਾ ਰੇਲ ਕਿਰਾਇਆਂ 'ਚ ਵਾਧੇ ਕਾਰਨ ਨਹੀਂ ਸਗੋਂ ਮਮਤਾ ਬੈਨਰਜੀ ਦੀਆਂ ਨੀਤੀਆਂ ਵਿਰੁੱਧ ਜਾਣ ਕਾਰਨ ਲਿਆ ਗਿਆ ਸੀ। ਉਨ੍ਹਾਂ ਬੁੱਧਵਾਰ ਕਿਹਾ ਕਿ ਜੇ ਉਹ ਅਸਤੀਫਾ ਨਾ ਦਿੰਦੇ ਤਾਂ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਡਿਗ ਜਾਣਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਸਿਰਫ ਮੇਰੇ ਕਾਰਨ ਦੇਸ਼ 'ਚ ਮੱਧਕਾਲੀ ਚੋਣਾਂ ਦੀ ਸਥਿਤੀ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਰੇਲ ਕਿਰਾਏ 'ਚ ਵਾਧੇ ਦੀ ਜਾਣਕਾਰੀ ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਤੋਂ ਹੀ ਸੀ। ਜਾਣਬੁੱਝ ਕਿ ਮੈਨੂੰ ਇੰਝ ਕਰਨ ਦਿੱਤਾ ਗਿਆ ਤਾਂ ਜੋ ਮੇਰਾ ਅਸਤੀਫਾ ਲਿਆ ਜਾ ...
Read Full Story


ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਅੱਗ ਲੱਗੀ

ਕੋਲਕਾਤਾ, ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਬੁੱਧਵਾਰ ਸਵੇਰੇ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਸਵੇਰੇ ਲਗਭਗ 9 ਵਜੇ ਹਸਪਤਾਲ 'ਚ ਅਚਾਨਕ ਹੀ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸਭ ਮਰੀਜ਼ਾਂ ਨੂੰ ਤੁਰੰਤ ਹਸਪਤਾਲ 'ਚੋਂ ਬਾਹਰ ਲਿਆਂਦਾ ਗਿਆ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਮੌਕੇ 'ਤੇ ਪੁੱਜੀ ਸੂਬੇ ਦੀ ਸਿਹਤ ਮੰਤਰੀ ਚੰਦਰਿਮਾ ਨੇ ਦੱਸਿਆ ਕਿ ਹਾਲਾਤ ਕੰਟ੍ਰੋਲ ਹੇਠ ਹਨ। ਇਸ ਤੋਂ ਪਹਿਲਾਂ ਏ. ਐੱਮ. ਆਰ. ਆਈ. ਹਸਪਤਾਲ 'ਚ ਵੀ ਅੱਗ ਲੱਗੀ ਸੀ, ਜਿਸ ਦੌਰਾਨ 93 ਵਿਅਕਤੀ ਮਾਰੇ ਗਏ ...
Read Full Story


ਐੱਫ. ਆਈ. ਆਰ. ਦਰਜ ਕਰਨ ਦੀ ਆਨਲਾਈਨ ਪ੍ਰਣਾਲੀ ਇਸ ਸਾਲ ਦੇ ਅੰਤ ਤਕ : ਚਿਦਾਂਬਰਮ

ਨਵੀਂ ਦਿੱਲੀ, ਕਿਸੇ ਅਪਰਾਧ ਦੀ ਐੱਫ. ਆਈ. ਆਰ. ਦਰਜ ਕਰਵਾਉਣ ਲਈ ਹੁਣ ਤੁਹਾਨੂੰ ਪੁਲਸ ਸਟੇਸ਼ਨਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਹੋਵੇਗੀ। ਪੁਲਸ ਦੀ ਆਨਲਾਈਨ ਐੱਫ. ਆਈ. ਆਰ. ਦਰਜ ਕਰਨ ਦੀ ਪ੍ਰਣਾਲੀ ਇਸ ਸਾਲ ਦੇ ਅੰਤ ਤਕ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਬੁੱਧਵਾਰ ਰਾਜ ਸਭਾ 'ਚ ਇਕ ਪੂਰਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਸਿਸਟਮ (ਸੀ. ਸੀ. ਟੀ. ਐੱਨ. ਐੱਸ.) ਇਸ ਸਾਲ ਦੇ ਅੰਤ ਤਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਐੱਫ. ਆਈ. ਆਰ. ਦਰਜ ਕਰਨ ਦੇ ਈ ਸਿਸਟਮ ਰਾਹੀਂ ਕੋਈ ਵੀ ਵਿਅਕਤੀ ਘਰ ਬੈਠ ਕੇ ਹੀ ਆਪਣੀ ਸ਼ਿਕਾਇਤ ਦੀ ਐੱਫ. ਆਈ. ਆਰ. ਆਨਲਾਈਨ ਦਰਜ ਕਰਵਾ ਸਕੇਗਾ। ਇੰਝ ਲੋਕਾਂ ਨੂੰ ਪੁਲਸ ਚੌਕੀ ਜਾਣ ਦੀ ਲੋੜ ਨਹੀਂ ਪਵੇਗੀ। ਰਾਜਧਾਨੀ ਦਿੱਲੀ ਵਿਖੇ ਔਰਤਾਂ ਵਿਰੁੱਧ ਅਪਰਾਧ ਖਾਸ ਤੌਰ 'ਤੇ ...
Read Full Story


ਗਰੀਬੀ ਦੀ ਨਵੀਂ ਪਰਿਭਾਸ਼ਾ ਸੰਬੰਧੀ ਲੋਕਸਭਾ 'ਚ ਉੱਠੇ ਸਵਾਲ

ਨਵੀਂ ਦਿੱਲੀ, ਸ਼ਹਿਰ 'ਚ 28.65 ਅਤੇ ਪਿੰਡਾਂ 'ਚ 22.42 ਰੁਪਏ ਤੋਂ ਵਧੇਰੇ ਰੋਜ਼ਾਨਾ ਕਮਾਉਣ ਵਾਲਿਆਂ ਨੂੰ ਗਰੀਬੀ ਰੇਖਾ ਤੋਂ ਉੱਪਰ ਮੰਨਣ ਦੇ ਯੋਜਨਾ ਆਯੋਗ ਦੇ ਨਵੇਂ ਫੈਸਲੇ ਦਾ ਵਿਰੋਧੀ ਪੱਖ ਦੇ ਨਾਲ ਸਰਕਾਰ ਦੇ ਸਹਿਯੋਗੀ ਦਲਾਂ ਨੇ ਸਖਤ ਵਿਰੋਧ ਕੀਤਾ ਅਤੇ ਸਦਨ 'ਚ ਇਸ ਬਾਰੇ ਗੱਲ ਕਰਨ ਦੀ ਮੰਗ ਕੀਤੀ। ਗਰੀਬਾਂ ਬਾਰੇ ਯੋਜਨਾ ਆਯੋਗ ਦੇ ਨਵੇਂ ਅੰਕੜਿਆਂ 'ਤੇ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਅੱਜ 11 ਵਜੇ ਸ਼ੁਰੂ ਹੋਣ ਤੋਂ ਕੁੱਝ ਹੀ ਮਿੰਟ ਬਾਅਦ 12 ਵਜੇ ਤੱਕ ਟਾਲ ਦਿੱਤੀ ਗਈ ਸੀ। 12 ਵਜੇ ਸਦਨ ਦੇ ਬੈਠਕ ਸ਼ੁਰੂ ਹੋਣ 'ਤੇ ਗਰੀਬੀ ਦੀ ਨਵੀਂ ਪਰਿਭਾਸ਼ਾ 'ਤੇ ਗੱਲਬਾਤ ਸ਼ੁਰੂ ਕੀਤੀ ਗਈ। ਯਾਦਵ ਨੇ ਕਿਹਾ ਕਿ ਇਹ ਅੰਕੜਾ ਵਾਪਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ''ਜੇ ਗਰੀਬਾਂ ਨੂੰ ਗਰੀਬ ਨਹੀਂ ਸਮਝਦੇ ਤਾਂ ਉਨ੍ਹਾਂ ਨੂੰ ਖੜੇ ਕਰਕੇ ਗੋਲੀ ਮਾਰ ...
Read Full Story


ਸ਼੍ਰੀ ਸ਼੍ਰੀ ਰਵੀਸੰਕਰ ਪਾਗਲ ਹੋ ਗਏ ਹਨ : ਸਿੱਬਲ

ਨਵੀ ਦਿੱਲੀ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਗੁਲਾਬੀ ਸ਼ਹਿਰ ਜੈਪੁਰ 'ਚ ਅਪਣੇ ਇਕ ਬਿਆਨ ਦੇ ਬਾਅਦ ਵਿਵਾਦਾਂ 'ਚ ਆ ਗਏ ਹਨ। ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਸ਼੍ਰੀ ਸ਼੍ਰੀ ਰਵੀਸੰਕਰ ਅਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਉਧਰ ਭਾਜਪਾ ਨੇ ਵੀ ਸ਼੍ਰੀ ਸ਼੍ਰੀ ਰਵੀਸੰਕਰ ਦੇ ਬਿਆਨ ਦੀ ਅਲੋਚਨਾ ਕੀਤੀ ਹੈ। ਬੀ.ਜੇ.ਪੀ. ਦੇ ਬੁਲਾਰੇ ਸੈਯਦ ਸ਼ਾਹਨਵਾਜ ਹੁਸੈਨ ਨੇ ਵੀ ਕਿਹਾ ਕਿ ਗਰੀਬ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜਦੇ ਹਨ। ਸਰਕਾਰੀ ਸਕੂਲ ਦੇਸ਼ ਦੀ ਨੀਂਹ ਹਨ। ਇਨ੍ਹਾਂ ਸਕੂਲਾਂ ਬਾਰੇ 'ਚ ਅਜਿਹੇ ਬਿਆਨ ਨਿੰਦਣਯੋਗ ਹਨ। ਅਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸੰਕਰ ਨੇ ਜੈਪੁਰ 'ਚ ਇਕ ਸਮਾਰੋਹ ਦੌਰਾਨ ਕਿਹਾ ਕਿ ਸਰਕਾਰੀ ਸਕੂਲਾਂ ...
Read Full Story


ਹਿੰਸਕ ਹੁੰਦੇ ਨੇ ਸਰਕਾਰੀ ਸਕੂਲਾਂ ਦੇ ਬੱਚੇ- ਰਵੀਸ਼ੰਕਰ

ਆਰਟ ਆਫ ਲਿਵਿੰਗ ਵਾਲੇ ਅਧਿਆਤਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੈਪੁਰ ਵਿਚ ਦਿੱਤੇ ਗਏ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਫਸ ਗਏ ਹਨ। ਰਵੀਸ਼ੰਕਰ ਨੇ ਕਿਹਾ, ''ਸਰਕਾਰ ਨੂੰ ਕੋਈ ਸਕੂਲ ਨਹੀਂ ਚਲਾਉਣਾ ਚਾਹੀਦਾ। ਅਜਿਹੇ ਸਕੂਲਾਂ ਵਿਚ ਬੱਚੇ ਹਿੰਸਕ ਅਤੇ ਨਕਸਲੀ ਸੁਭਾਅ ਦੇ ਹੁੰਦੇ ਹਨ। ਸਰਕਾਰੀ ਸਕੂਲਾਂ ਵਿਚ ਬਚਿਆਂ ਵਿਚ ਆਦਰਸ਼ਾਂ ਦੀ ਘਾਟ ਹੈ। ਸਰਕਾਰੀ ਸਕੂਲ ਬੰਦ ਕਰ ਦੇਣੇ ਚਾਹੀਦੇ ਹਨ।'' ਜਾਹਿਰ ਹੈ ਕਿ ਰਵੀਸ਼ੰਕਰ ਨੇ ਜੋ ਬਿਆਨ ਦਿੱਤਾ ਹੈ ਉਹ ਆਉਣ ਵਾਲੇ ਦਿਨਾਂ ਬਵਾਲ ਤਾਂ ਜ਼ਰੂਰ ਪੈਦਾ ਕਰੇਗਾ ਅਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਬਿਆਨ ਆਰ. ਐਸ. ਐਸ. ਦੇ ਇਕ ਸਕੂਲ ਵਿਚ ਆਇਆ। ਇਸ ਦਾ ਮਤਲਬ ਹੈ ਕਿ ਇਸ 'ਤੇ ਰਾਜਨੀਤਕ ਦਲ ਆਪਣਾ ਨਿਸ਼ਾਨਾ ਜ਼ਰੂਰ ...
Read Full Story


ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ

ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ ਕਿਰਾਏ ਨੂੰ ਤਾਂ ਇਕ ਬਹਾਨਾ ਬਣਾਇਆ ਗਿਆ ਹੈ। ਤ੍ਰਿਵੇਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਵਿਊ ਵਿਚ ਕਿਹਾ, ''ਜੇਕਰ ਮੈਂ ਅਸਤੀਫਾ ਨਾ ਦਿੰਦਾ ਤਾਂ ਕੇਂਦਰ ਦੀ ਮਨਮੋਹਨ ਸਰਕਾਰ ਡਿੱਗ ਜਾਂਦੀ।'' ਜ਼ਿਕਰਯੋਗ ਹੈ ਕਿ ਰੇਲ ਬਜਟ ਵਿਚ ਕਿਰਾਇਆ ਵਧਾਏ ਜਾਣ ਦੇ ਮੁੱਦੇ 'ਤੇ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੂੰ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ ਦੀ ਜਗ੍ਹਾ ਮੁਕੁਲ ਰਾਏ ਨੂੰ ਨਵਾਂ ਰੇਲ ਮੰਤਰੀ ਬਣਾਇਆ ਗਿਆ ...
Read Full Story


ਯੇਦੀਯੁਰੱਪਾ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਲਈ ਬਜ਼ਿਦ

ਸੰਕਟ ਡੂੰਘਾ ਹੋਇਆ ਬਾਗੀ ਵਿਧਾਇਕਾਂ ਨੇ ਅਸੈਂਬਲੀ ਦਾ ਕੀਤਾ ਬਾਈਕਾਟ ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਵਫਾਦਾਰਾਂ ਵਲੋਂ ਮੰਗਲਵਾਰ ਨੂੰ ਬਜਟ ਸਮਾਗਮ ਦੇ ਪਹਿਲੇ ਦਿਨ ਦੇ ਬਾਈਕਾਟ ਦੇ ਨਾਲ ਹੀ ਸੱਤਾਧਾਰੀ ਭਾਜਪਾ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਯੇਦੀਯੁਰੱਪਾ ਨਵਾਂ ਨੇਤਾ ਚੁਣਨ ਲਈ ਵਿਧਾਇਕ ਦਲ ਦੀ ਜਲਦੀ ਬੈਠਕ ਸੱਦਣ ਲਈ ਜ਼ੋਰ ਪਾ ਰਹੇ ਹਨ ਅਤੇ ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦ ਤਕ ਉਨ੍ਹਾਂ ਨੂੰ ਮੁਖ ਮੰਤਰੀ ਨਹੀਂ ਬਣਾਇਆ ਜਾਂਦਾ ਉਹ ਭਾਜਪਾ ਹਾਈ ਕਮਾਨ ਨਾਲ ਗੱਲ ਕਰਨ ਲਈ ਦਿੱਲੀ ਨਹੀਂ ਜਾਣਗੇ। ਐਤਵਾਰ ਤੋਂ ਇਕ ਨਿੱਜੀ ਰਿਸੋਰਟ ਵਿਚ ਡੇਰਾ ਲਾਈ ਬੈਠੇ ਵਿਧਾਇਕਾਂ ਨੇ ਉਦੋਂ ਤਕ ਉਥੇ ਹੀ ਰੁਕੇ ਰਹਿਣ ਦਾ ਫੈਸਲਾ ਕੀਤਾ ਹੈ ਜਦੋਂ ਤਕ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੇ ...
Read Full Story


2 ਕਰੋੜ ਤੋਂ ਵੱਧ ਜਾਅਲੀ ਰਾਸ਼ਨ ਕਾਰਡ ਰੱਦ

ਨਵੀਂ ਦਿੱਲੀ, ਰਾਸ਼ਨ ਕਾਰਡਾਂ ਦੀ ਜਾਂਚ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦੋ ਕਰੋੜ 20 ਲੱਖ ਦੇ ਲਗਭਗ ਰਾਸ਼ਨ ਕਾਰਡ ਜਾਅਲੀ ਪਾਏ ਜਾਣ 'ਤੇ ਰੱਦ ਕਰ ਦਿੱਤੇ ਗਏ। ਖੁਰਾਕ ਮੰਤਰੀ ਕੇ. ਵੀ. ਥਾਮਸ ਨੇ ਮੰਗਲਵਾਰ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਜੁਲਾਈ 2006 ਤੋਂ ਦਸੰਬਰ 2011 ਤਕ ਚਲਾਈ ਗਈ ਜਾਂਚ ਮੁਹਿੰਮ ਦੌਰਾਨ ਇਹ ਕਾਰਡ ਰੱਦ ਕੀਤੇ ...
Read Full Story


ਮੁਲਾਇਮ ਨੇ ਮੰਤਰੀਆਂ ਨੂੰ ਪੜ੍ਹਾਇਆ ਅਨੁਸ਼ਾਸਨ ਦਾ ਪਾਠ

ਲਖਨਊ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਮੰਗਲਵਾਰ ਆਪਣੇ ਪੁੱਤਰ ਅਤੇ ਮੁਖ ਮੰਤਰੀ ਅਖਿਲੇਸ਼ ਯਾਦਵ ਦੇ ਮੈਂਬਰਾਂ ਨੂੰ ਅਨੁਸ਼ਾਸਿਤ ਰਹਿਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਵਧੇਰੇ ਧਿਆਨ ਦੇਣ ਦੀ ਸਲਾਹ ਦਿੱਤੀ। ਮੁਖ ਮੰਤਰੀ ਦੀ ਹਾਜ਼ਰੀ ਵਿਚ ਸਪਾ ਮੁਖੀ ਨੇ ਪਾਰਟੀ ਦਫਤਰ ਵਿਚ ਮੰਤਰੀਆਂ ਨੂੰ ਕਿਹਾ ਕਿ ਲੋਕਾਂ ਨੇ ਪੂਰਾ ਭਰੋਸਾ ਕਰ ਕੇ ਪਾਰਟੀ ਨੂੰ ਸੱਤਾ ਸੌਂਪੀ ਹੈ। ਇਸ ਭਰੋਸੇ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਪਾਰਟੀ ਤੇ ਸਰਕਾਰ ਦਾ ਅਕਸ ਖਰਾਬ ਹੋਵੇ। ਉਨ੍ਹਾਂ ਆਪਣੇ ਢਾਈ ਘੰਟਿਆਂ ਦੇ ਭਾਸ਼ਣ ਦੌਰਾਨ ਕਿਹਾ ਕਿ ਮੰਤਰੀਆਂ, ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਗੱਲ ਨੂੰ ਦੇਖਣਾ ਹੋਵੇਗਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ ਅਤੇ ...
Read Full Story


ਕਿੰਗਫਿਸ਼ਰ 25 ਮਾਰਚ ਤੋਂ ਕੌਮਾਂਤਰੀ ਉਡਾਨਾਂ ਮੁਅੱਤਲ ਕਰੇਗੀ

ਨਵੀਂ ਦਿਲੀ, ਕਿੰਗਫਿਸ਼ਰ ਏਅਰਲਾਈਨਜ਼ ਨੇ 25 ਮਾਰਚ ਤੋਂ ਸਾਰੀਆਂ ਕੌਮਾਂਤਰੀ ਉਡਾਨਾਂ ਮੁਅੱਤਲ ਕਰਨ ਦਾ ਅੱਜ ਫੈਸਲਾ ਕੀਤਾ ਹੈÎ। ਨਾਲ ਹੀ ਕੰਪਨੀ ਨੇ ਘਰੇਲੂ ਉਡਾਨਾਂ ਵਿਚ ਹੋਰ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕਿੰਗਫਿਸ਼ਰ ਏਅਰਲਾਈਨਜ਼ ਦੇ ਮੁੱਖੀ ਵਿਜੈ ਮਾਲਿਆ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਉਂਕਿ ਅਸੀਂ ਆਈ.ਏ.ਟੀ.ਏ.ਪਲੇਟਫਾਰਮ ਉੱਤੇ ਨਹੀਂ ਹਾਂ। ਅਸੀਂ ਆਪਣੀਆਂ ਕੌਮਾਂਤਰੀ ਉਡਾਨਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਵਿਦੇਸ਼ੀ ਉਡਾਨਾਂ ਦਾ ਕੋਈ ਮਤਲਬ ਨਹੀਂ ਬਣਦਾ ਹੈ। ਕੰਪਨੀ ਸੂਤਰਾਂ ਨੇ ਕਿਹਾ ਹੈ ਕਿ ਕਿੰਗਫਿਸ਼ਰ 25 ਮਾਰਚ ਤੋਂ ਸ਼ੁਰੂ ਹੋ ਰਹੀ ਗਰਮ ਰੁੱਤ ਸਮਾਂਸਾਰਣੀ ਵਿਚ ਕੌਮਾਂਤਰੀ ਉਡਾਨਾਂ ਦਾ ਸੰਚਾਲਨ ਨਹੀਂ ...
Read Full Story


ਜ਼ਰਦਾਰੀ ਮਾਮਲਾ : ਪੀ. ਪੀ. ਪੀ. ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨੇਗੀ

ਇਸਲਾਮਾਬਾਦ, ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਸੁਪਰੀਮ ਕੋਰਟ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗੀ। ਪਾਕਿਸਤਾਨ ਦੇ ਇਕ ਸੀਨੀਅਰ ਫੈਡਰਲ ਮੰਤਰੀ ਨੇ ਡਾਨ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੂੰ ਅਯੋਗ ਕਰਾਰ ਦਿੱਤੇ ਜਾਣ ਨੂੰ ਲੈ ਕੇ ਕਿਸੇ ਵੀ ਸੰਭਾਵਿਤ ਮਾੜੇ ਨਤੀਜੇ ਨੂੰ ਭੁਗਤਣ ਲਈ ਤਿਆਰ ਹੈ, ਜੋ ਮਾਣਹਾਨੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਕਤ ਮੰਤਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਗਿਲਾਨੀ 'ਤੇ ਪੀ. ਪੀ. ਪੀ. ਦੇ ਮੁਖੀ ਜ਼ਰਦਾਰੀ ਦੋਹਾਂ ਨੇ ਹੀ ਸਭ ਤੋਂ ਖਰਾਬ ਹਾਲਾਤ ਦਾ ...
Read Full Story


ਓਬਾਮਾ ਨੂੰ ਰੀਪਬਲਿਕਨ ਪ੍ਰਾਈਮਰੀ 'ਚ ਮਿਲੀ ਜਿੱਤ

ਵਾਸ਼ਿੰਗਟਨ, ਮਿਟ ਰੋਮੇਨੀ ਨੇ ਇਲੀਨੋਈਸ ਪ੍ਰਾਈਮਰੀ 'ਚ ਮਹੱਤਵਪੂਰਨ ਜਿੱਤ ਹਾਸਿਲ ਕਰਨ ਨਾਲ ਹੀ ਨਵੰਬਰ 'ਚ ਹੋਣ ਵਾਲੇ ਰਾਸ਼ਟਰਪਤੀ ਚੋਣ 'ਚ ਓਬਾਮਾ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਲਈ ਰੀਪਬਲਿਕਨ ਦੀ ਵਲੋਂ ਆਪਣੀ ਦਾਅਵੇਦਾਰੀ ਤੇ ਮਜਬੂਤ ਕਰ ਲਈ ਹੈ। ਵੋਟਾਂ ਨੇ 20 ਫੀਸਦੀ ਹਿੱਸੇ ਦੀ ਮਤਗਣਨਾ ਦੇ ਬਾਅਦ ਮੇਸਾਚੁਏਟਸ ਦੇ ਸਾਬਕਾ ਗਵਰਨਰ ਨੇ ਕੁਲ 54 ਫੀਸਦੀ ਵੋਟ ਹਾਸਿਲ ਕੀਤਾ ਤੇ ਇਸ ਨਾਲ ਹੀ ਉਹ ਆਪਣੇ ਨੇੜਲੇ ਉਮੀਦਵਾਰ ਪੇਂਸੀਲਵੇਨੀਆ ਦੇ ਸਾਬਕਾ ਸਿਨੇਟਰ ਰਿਕਸੈਂਟੋਰਮ ਨੂੰ ਪਿੱਛੇ ਛੱਡ ਦਿੱਤਾ। ਸੈਂਟੋਰਮ ਨੂੰ 29 ਫੀਸਦੀ ਵੋਟ ਹਾਸਿਲ ਹੋਇਆ। ਓਬਾਮਾ ਦੇ ਗ੍ਰਹਿ ਰਾਜ ਇਲੀਨੋਈਸ 'ਚ ਜਿੱਤ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਹੈ। ਹਾਲਾਂਕਿ, ਇਸ ਵੱਡੀ ਜਿੱਤ ਦੇ ਬਾਅਦ ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਰੋਮਨੀ ਦੀ ਰਸਤੇ ਦੀਆਂ ਮੁਸ਼ਕਿਲਾਂ ਅਜੇ ਖ਼ਤਮ ...
Read Full Story


ਪਾਕਿਸਤਾਨੀ ਨਿਊਜ਼ ਚੈਨਲ ਦੇ ਦਫਤਰ 'ਤੇ ਹਮਲਾ

ਇਸਲਾਮਾਬਾਦ, ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਵਿਖੇ ਇਕ ਨਿਊਜ਼ ਚੈਨਲ ਜਿਓ ਨਿਊਜ਼ ਦੇ ਦਫਤਰ 'ਤੇ ਮੰਗਲਵਾਰ ਸਵੇਰੇ ਇਕ ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਕਾਰਨ ਚੈਨਲ ਦੀ ਸੈਟੇਲਾਈਟ ਵੈਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਜਿਓ ਨਿਊਜ਼ ਨੇ ਖੁਦ ਇਸ ਹਮਲੇ ਦੀ ਖਬਰ ਦਿੰਦਿਆਂ ਦੱਸਿਆ ਕਿ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ। ਖਬਰਾਂ ਮੁਤਾਬਕ ਵੱਖ-ਵੱਖ ਇਲਾਕਿਆਂ 'ਚੋਂ ਕੇਬਲ ਤਾਰਾਂ ਨੂੰ ਕੱਟ ਦਿੱਤਾ ਗਿਆ ਅਤੇ ਜਿਹੜੇ ਵਿਅਕਤੀ ਇਨ੍ਹਾਂ ਤਾਰਾਂ ਨੂੰ ਜੋੜਨ ਦੇ ਕੰਮ 'ਚ ਲੱਗੇ ਹੋਏ ਸਨ, ਨੂੰ ਧਮਕੀਆਂ ਦਿੱਤੀਆਂ ...
Read Full Story


Manmohan Singh to visit South Korea, attend Nuclear Security Summit

New Delhi, The Prime Minister, Dr. Manmohan Singh, will pay a three-day visit to South Korea beginning on Saturday to strengthen strategic partnership and economic cooperation. Following the bilateral visit to South Korea, Dr. Singh will attend the second Nuclear Security Summit scheduled to take place in Seoul on March 26 and 27. Interacting with the media here today, Foreign Secretary Ranjan Mathai pointed out that the main objective of the Nuclear Security Summit process has been high-level attention on the global threat posed by nuclear terrorism and the measures that are required to prevent terrorists and other non-state actors from gaining access to sensitive nuclear materials and technologies. "While nuclear security is a national resposibility there is scope for international cooperation. The IAEA has a central role in strengthening the international nuclear security framework," said Mathai. "The Seoul Summit is intended to take stock of progress in implementation of the Communiqué and Work Plan of the Washington Summit as well as agree on new measures that would be reflected in the Summit Communiqué. A number of countries are expected to speak on steps taken to strengthen nuclear security after the Washington Summit in the form of national progress reports. These will be made public during the Summit," he added. Asserting that India is committed to the success of the Nuclear Security Summit process, Mathai said: " PM's participation in the Seoul Summit as well as the first Summit in ...
Read Full Story


'I resigned because my party wanted me to quit': Dinesh Trivedi

New Delhi, Former Railway Minister Dinesh Trivedi, who was shown the exit door by the Trinamool Congress (TMC) after he invited the wrath of his party chief Mamata Banerjee over the increase in fares in the railway budget, on Wednesday stated he stood by his party's decision on his resignation. "The basic reason why I resigned was because my party wanted me to quit. Since I have no attachment to the position and Mamata Banerjee wanted me to resign, I put in my papers," said Trivedi. Trivedi, who resigned on Sunday, had, however, been lauded by the Prime Minister, Cabinet colleagues and industry for his bold budget, in which he announced an increase in train passenger fares, the first in nine years. "I was quite confident that the Prime Minster would never ask for my resignation. It was decided that Prime Minister never wanted this to happen as he had no reason for it," he added. Trivedi had, however, in an interview to a leading news channel on Tuesday said the decision to sack him was a pre-planned decision taken by the Trinamool Congress, and had nothing to do with the fare hike. Meanwhile, Trinamool Congress (TMC) Chief Whip Kalyan Banerjee defended his party's stand on Trivedi's resignation issue, asserting that members of the coalition should have been consulted before deciding to hike rail fares. "The statement, which was already given by Mamata day before yesterday in Delhi itself, regarding that statement already given by Mamata, if you want to run a coalition government, you must ...
Read Full Story


TMC leader Mukul Roy sworn in as railway minister

New Delhi, Trinamool Congress leader Mukul Roy was on Tuesday elevated to cabinet rank to take over as railway minister replacing Dinesh Trivedi, who was forced to resign after Congress caved in to Mamata Banerjee's pressure. Widely expected to roll back at least the lower class passenger fare hike proposed by Trivedi in the Railway Budget, Roy, 57, was sworn in as cabinet minister at a special but brief ceremony by President Pratibha Patil at the Rashtrapati Bhawan. He was currently serving as Union minister of state for shipping and had earlier served as minister of state in the railway ministry before Trivedi took over last July. The ceremony was attended by vice president Hamid Ansari, Prime Minister Manmohan Singh, the UPA chairperson and cabinet ministers including ministers of Trinamool Congress. Trivedi was forced out by Trinamool Congress after he incurred the wrath of party chief and West Bengal chief minister Mamata Banerjee who was opposed to his proposal to increase fares in the railway budget last Wednesday. Trivedi resigned on Sunday. The Congress leadership caved in to the Trinamool demand for replacing him with Roy. On Monday, Banerjee had indicated that the hike in the lower class fares proposed in the Railway budget may be rolled ...
Read Full Story


NCTC: After Lok Sabha, UPA govt wins battle in Rajya Sabha

New Delhi, After winning its first battle in the Lok Sabha, the UPA government secured a victory in the Rajya Sabha on Tuesday on the issue of the fiercely contested National Counter Terrorism Centre (NCTC). The amendments moved by the BJP and the Left to the President's address against the anti-counter terror unit were defeated in the Upper House. The amendments could garner only 82 votes in favour, while 105 members opposed it. The BJP staged a walkout after the vote, expressing unhappiness with the Prime Minister's reply on the issue. Trinamool Congress MPs were absent during the voting, while SP and BSP members voted in favour of the government. On Monday, three amendment motions moved by the opposition on the anti-terror intelligence hub were defeated in the Lok Sabha. The Trinamool Congress, a bitter critic of the NCTC but part of the ruling United Progressive Alliance (UPA), lent tacit support to the government in defeating the amendments after its MPs walked out of the house and didn't participate in the voting. Bahujan Samaj Party (BSP) MPs also walked out. The amendments were moved by the Bharatiya Janata Party, the Left and the Biju Janata Dal (BJD) after Prime Manmohan Singh told the house that the proposed anti-terror agency was crucial in "dealing with terrorism and dealing with it ...
Read Full Story


Tomato Soup Recipe

Ingredients: 4 large tomatoes Mint leaves salt & pepper Method: Keep tomatoes in a heavy pan. Put water and allow it to boil. Put salt, mint and continue boiling for 10 minutes. When cool, blend the tomatoes in a mixer. Sieve to separate seeds and skin. If mixer is not available use a soup strainer for 2 minutes. Ready to serve ...
Read Full Story


Clear Vegetable Soup

Ingredients: 2 to 3 juicy large carrots 1 to 2 leaves cabbage 1 tbsp cream 1 small butter salt, pepper to taste 2 to 3 tbsp cream whipped smooth 10 gms sweet peas 1 small sprig mint Method: Grate 1 tbsp carrot and keep aside. Finely chop cabbage and keep aside. Pressure cook the remaining carrots till it becomes very soft Keep it to cool and blend in mixer. Strain. Heat butter, add the pulp and bring it to boil. Put the grated carrot and cabbage and salt. Transfer in serving bowl. Put a swirl of whipped cream. Sprinkle freshly ground pepper and chopped mint. Ready to ...
Read Full Story


1 2 3 > >>
News Letter




© 2013 TheIndiaPress.com








































































































































eXTReMe Tracker