TheIndiaPress.com
HOME
RNI No. PUNMUL/2009/29513 (PUNJAB INFOLINE), Chief Editor: Gurjeet Singh Azad, Email: info@theindianpress.com

Sikh Marriage Bureau
Category

Archive News Search for "Tuesday, May 21, 2013"
 
ਪਵਨ ਬਾਂਸਲ ਤੇ ਰਾਹੁਲ ਭੰਡਾਰੀ ਕੋਲੋਂ ਸੀ. ਬੀ. ਆਈ. ਇਸ ਹਫਤੇ ਕਰੇਗੀ ਪੁੱਛਗਿੱਛ

ਨਵੀਂ ਦਿੱਲੀ, ਸੀ. ਬੀ. ਆਈ. ਵਲੋਂ ਇਸ ਹਫਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਰਾਹੁਲ ਭੰਡਾਰੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਸੀ. ਬੀ. ਆਈ. ਦੇ ਜੁਆਇੰਟ ਡਾਇਰੈਕਟਰ ਜੋ ਰਿਸ਼ਵਤਕਾਂਡ ਮਾਮਲੇ ਵਿਚ ਜਾਂਚ ਕਰ ਰਹੇ ਹਨ, ਵਲੋਂ ਬਾਂਸਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਸੀ. ਬੀ. ਆਈ. ਦੇ ਡਾਇਰੈਕਟਰ ਰਣਜੀਤ ਸਿਨ੍ਹਾ ਨੇ ਸੋਮਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਢਿੱਲ ਨਹੀਂ ਵਰਤੀ ਜਾਏਗੀ। ਸੰਬੰਧਤ ਠੇਕੇ ਦੀਆਂ ਫਾਈਲਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਨਾਲ ਹੀ ਅਧਿਕਾਰੀਆਂ ਦੇ ਰੋਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਏਜੰਸੀ ਦੀ ਜਾਂਚ ਇਸ ਸਿੱਟੇ 'ਤੇ ਪੁੱਜੀ ਹੈ ਕਿ ਸਿੰਗਲਾ ਦੀ ਭੰਡਾਰੀ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਸਿੰਗਲਾ-ਭੰਡਾਰੀ ਗਠਜੋੜ ਨੇ ਹੀ ਸਾਰਾ ਕੰਮ ਕੀਤਾ। ...
Read Full Story


ਨਹੀਂ ਹੋ ਸਕਿਆ ਨਵਾਂ ਸਰਹੱਦੀ ਸਮਝੌਤਾ

* ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਚੁੱਕੇ ਜਾਣਗੇ ਕਦਮ, ਸੁਰੱਖਿਆ ਕੌਂਸਲ ਵਿਚ ਭਾਰਤ ਦੀ ਵੱਡੀ ਭੂਮਿਕਾ ਦੀ ਹਮਾਇਤ
* ਪੰਚਸ਼ੀਲ ਸਿਧਾਂਤਾਂ ਦੀ 60ਵੀਂ ਵਰ੍ਹੇਗੰਢ ਮਨਾਉਣਗੇ ਦੋਵੇਂ ਦੇਸ਼, ਦੋਹਾਂ ਦੇਸ਼ਾਂ ਵਿਚਾਲੇ ਸਾਂਝਾ ਫੌਜੀ ਅਭਿਆਸ ਸਾਲ ਦੇ ਅੰਤ 'ਚ, ਗੈਰ ਫੌਜੀ ਸੁਰੱਖਿਆ ਪ੍ਰਮਾਣੂ ਸਹਿਯੋਗ ਵਧਾਉਣ ਬਾਰੇ ਸਹਿਮਤੀ
ਨਵੀਂ ਦਿੱਲੀ, ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਆਹਮੋ-ਸਾਹਮਣੇ ਹੋਣ ਦੀ ਸਥਿਤੀ ਦੀ ਨੌਬਤ ਖਤਮ ਹੋਣ ਦੇ ਪਰਛਾਵੇਂ ਹੇਠ ਸੋਮਵਾਰ ਦੋਵਾਂ ਦੇਸ਼ਾਂ ਦੀ ਚੋਟੀ ਦੀ ਲੀਡਰਸ਼ਿਪ ਨੇ ਸਰਹੱਦ 'ਤੇ ਸ਼ਾਂਤੀ ਯਕੀਨੀ ਬਣਾਈ ਰੱਖਣ ਲਈ ਨਵੇਂ ਉਪਾਅ ਕਰਨ 'ਤੇ ਸਹਿਮਤੀ ਪ੍ਰਗਟਾਈ ਪਰ ਦੋਹਾਂ ਦੇਸ਼ਾਂ ਵਿਚਾਲੇ ਨਵਾਂ ਸਮਝੌਤੇ ਨਹੀਂ ਹੋ ਸਕਿਆ। ਗੈਰ-ਫੌਜੀ ਸੁਰੱਖਿਆ ਪ੍ਰਮਾਣੂ ਸਹਿਯੋਗ ਵਧਾਉਣ 'ਤੇ ਦੋਵੇਂ ਦੇਸ਼ ਸਹਿਮਤ ਹੋਏ। ਸਾਂਝਾ ਬਿਆਨ ...
Read Full Story


ਮੋਦੀ ਪੀ. ਐੱਮ. ਅਹੁਦੇ ਲਈ ਲੋਕਾਂ ਦੀ ਪਹਿਲੀ ਪਸੰਦ

ਨਵੀਂ ਦਿੱਲੀ, ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਪੀ. ਐੱਮ. ਅਹੁਦੇ ਲਈ ਭਾਜਪਾ ਦਾ ਸਭ ਤੋਂ ਲੋਕਪ੍ਰਿਯ ਨੇਤਾ ਕਿਹਾ ਜਾਂਦਾ ਹੈ। ਇਸ ਗੱਲ ਦੀ ਪੁਸ਼ਟੀ ਏ. ਬੀ. ਪੀ. ਨਿਊਜ਼-ਨੀਲਸਨ ਸਰਵੇ ਨੇ ਵੀ ਸੋਮਵਾਰ ਨੂੰ ਕੀਤੀ। ਇਸ ਸਰਵੇ ਵਿਚ ਵੀ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਸਭ ਤੋਂ ਅੱਗੇ ਦਿਸੇ ਹਾਲਾਂਕਿ ਬਹੁਮਤ ਦੀ ਹਮਾਇਤ ਉਨ੍ਹਾਂ ਨੂੰ ਵੀ ਨਹੀਂ ਮਿਲ ਸਕੀ। ਸਰਵੇ ਵਿਚ ਸ਼ਾਮਲ 36 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਬਤੌਰ ਪੀ. ਐੱਮ. ਆਪਣੀ ਪਹਿਲੀ ਪਸੰਦ ਦਸਿਆ। ਮਨਮੋਹਨ ਸਿੰਘ 12 ਫੀਸਦੀ ਦੀ ਪਸੰਦ ਹੋਣ ਕਰ ਕੇ ਉਨ੍ਹਾਂ ਦੇ ਪਿੱਛੇ ਹਨ। ਸਰਵੇ ਵਿਚ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੀ ਪਹਿਲੀ ਪਸੰਦ ਕੌਣ ਹੋਵੇਗਾ ਇਸ ਸਵਾਲ ਦੇ ਜਵਾਬ ਵਿਚ ਜੇ ਮੋਦੀ ਸਭ ਤੋਂ ਅੱਗੇ ਰਹੇ ਤਾਂ ਬੀ. ਜੇ. ਪੀ. ਦੀ ਸੁਸ਼ਮਾ ਸਵਰਾਜ ਸਭ ...
Read Full Story


<< < 1 2
News Letter




© 2013 TheIndiaPress.com








































































































































eXTReMe Tracker